ਲੋਕਾਂ ਨੇ ਲਾਹ ਦਿੱਤੀ ਸ਼ਰਮ! ਸੜਕ 'ਤੇ ਹੋਇਆ ਹਾਦਸਾ ਤਾਂ ਡਿੱਗੀਆਂ ਲਾਸ਼ਾਂ ਨੂੰ ਲਿਆ ਲੁੱਟ |OneIndia Punjabi

2023-12-12 0

ਨਵਾਂਸ਼ਹਿਰ ਵਿਖੇ ਸ਼ਨੀਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ’ਚ ਜਿੱਥੇ ਤਿੰਨ ਕੀਮਤੀ ਜਾਨਾਂ ਸਦਾ ਲਈ ਵਿਛੜ ਗਈਆਂ, ਉੱਥੇ ਹੀ ਇਸ ਹਾਦਸੇ ’ਚ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਗਿਆ ਹੈ।ਮੌਤ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਹੋਣ ਵਾਲੀ ਕਹਾਵਤ ਨੂੰ ਨਵਾਂਸ਼ਹਿਰ ਦੇ ਪਿੰਡ ਬਰਨਾਲਾ ਕਲਾਂ ਨੇੜੇ ਨੈਸ਼ਨਲ ਹਾਈਵੇਅ ’ਤੇ ਵਾਪਰੇ ਸੜਕ ਹਾਦਸੇ ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਸਾ ਦੇ 3 ਵਿਅਕਤੀਆਂ ਦੀ ਮੌਤ ਹੋਈ ਸਿੱਧ ਕਰ ਦਿੰਦੀ ਹੈ। ਨਵੀਂ ਸਕਾਰਪੀਓ ਕਾਰ ਖ਼ਰੀਦਣ ਦੇ ਚਾਹਵਾਨ ਮ੍ਰਿਤਕ ਪਲਵਿੰਦਰ ਸਿੰਘ ਨੇ ਜਦੋਂ ਅੰਮ੍ਰਿਤਸਰ ਸਥਿਤ ਕਾਰ ਦੇ ਸ਼ੋਅਰੂਮ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਕਾਰ ਦੀ ਵੇਟਿੰਗ ਲਗਭਗ ਇਕ ਮਹੀਨਾ ਹੈ।
.
People took off the shame! The accident happened on the road and the dead bodies were looted.
.
.
.
#news18punjab #roadaccdient #NawanshahrNews
~PR.182~

Videos similaires